About us

ਵਾਹਿਗੁਰੂ ਜੀ ਕਾ ਖ਼ਾਲਸਾ  ਵਾਹਿਗੁਰੂ ਜੀ ਕੀ ਫਤਿਹ

ਗੁਰਬਾਣੀ ਗਿਆਨ ਨੂੰ ਘਰ-ਘਰ ਪਹੁੰਚਾਉਣ ਦੇ ਮੱਕਸਦ ਨਾਲ ਇਹ ਉਪਰਾਲਾ ਕੀਤਾ ਗਿਆ ਹੈ।

ਅੱਜ ਕਾਹਲ ਭਰੇ ਜੀਵਨ ਵਿਚ ਬੈਠ ਕੇ ਗੁਰਮਤਿ ਸਮਝਣ ਲਈ ਬਹੁਤਿਆਂ ਕੋਲ ਸਮਾਂ ਨਹੀਂ ਹੈ।

ਜਗਿਆਸੂਆਂ ਤੱਕ ਗੁਰਮਤਿ ਗਿਆਨ ਨੂੰ ਮੋਬਾਈਲ, ਕੰਪਿਊਟਰ ਦੀ ਰਾਹੀਂ ਸਮਝਣ ਅਤੇ ਅਗਾਂਹ ਵੰਡਣ ਲਈ

ਇਹ ਵੈਬਸਾਈਟ ਆਰੰਭ ਕੀਤੀ ਗਈ ਹੈ।

www.gurbanigian.com

www.youtube.com/gurbanigian